ਆਓ ਰਲ੍ ਕੇ ਬੈਠੀਏ ਅਤੇ ਗੱਲਾਂ ਕਰੀਏ

ਅੱਜ ਦਾ ਯੁੱਗ ਸਾਇੰਸ ਦਾ ਯੁੱਗ ਹੈ.ਅਜਿਹਾ ਅਸੀਂ ਸਾਰੇ ਹੀ ਆਖਦੇ ਹਾਂ.ਸ਼ਾਇਦ ਇਸੇ ਕਰਕੇ ਅੱਜ ਦੇ ਯੁੱਗ ਵਿੱਚ ਆਦਮੀ ਇੱਕਲਾ ਪੈ ਗਿਆ ਹੈ.ਕਿਉਂਕਿ ਅਸੀਂ ਭੀੜ ਵਿੱਚ ਵੀ ਇੱਕਲੇ ਹੀ ਹਾਂ.

ਗੱਲਾਂ ਤਾਂ ਸਿਰਫ਼ ਮਾਂ ਕੋਲੋਂ ਸੁਣੀਆਂ ਜਾਂ ਪਿਉ ਕੋਲੋਂ ...

ਮੈਂ ਕਿਹਾ ਕਿ ਗੱਲਾਂ ਤਾਂ ਅਸੀਂ ਸਿਰਫ਼ ਮਾਨ ਕੋਲੋਂ ਹੀ ਸੁਣੀਆਂ ਜਾਂ ਪਿਉ ਕੋਲੋਂ ਲੋਕਾਂ ਕੋਲੋਂ ਤਾਂ ਗੱਲਾਂ ਨਹੀਂ ਗਾਲ੍ਹਾਂ ਹੀ ਸੁਣੀਆਂ ਹਨ.ਮੇਰੀ ਹਰ ਤਰਾਂ ਦੀ ਗਲਤੀ ਨੂੰ ਸਿਰਫ਼ ਮਾਂ ਹੀ ਛੁਪਾਉਂਦੀ ਸੀ.

ਕੋਈ ਕਿਸੇ ਨੂੰ ਕੁਝ ਨਹੀਂ ਸਿਖਾ ਸਕਦਾ

ਕੋਈ ਵੀ ਆਦਮੀ ਜੇਕਰ ਕਹੇ ਕਿ ਮੈਂ ਕਿਸੇ ਨੂੰ ਕੁਝ ਸਿਖਾਇਆ ਹੈ ਤਾਂ ਸ਼ਾਇਦ ਉਹ ਝੂਠ ਨਾ ਬੋਲਕੇ ਵੀ ਇਸ ਤਥ ਤੋਂ ਅਨਜਾਨਹੋਵੇ ਕਿ ਕੋਈ ਵੀ ਕਿਸੇ ਨੂੰ ਕੁਝ ਨਹੀ ਸਿਖਾ ਸਕਦਾ.ਕਿਉਂਕਿ ਇਹ ਤਾਂ ਸਿਖਣ ਵਾਲੇ ਤੇ ਨਿਰਭਰ ਹੈ ਕਿ ਉਸਨੇ ਸਿਖਣਾ ਹੈ ਜਾਂ ਨਹੀਂ.

ਰੱਬ ਸਭ ਦੇਖਦਾ ਹੈ.

ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣੀਆਂ ਹੈ ਕਿ ਰੱਬ ਸਭਕੁਝ ਦੇਖਦਾ ਹੈ ਜੇਕਰ ਉਹ ਦੇਖਦਾ ਹੈ ਤਾਂ ਅਸੀਂ ਸਭ ਮਾੜੇ ਕੰਮਾਂ ਵਿੱਚ ਕਿਉਂ ਫ਼ਸੇ ਹੋਏ ਹਾਂ.ਕੀ ਲੋਕਾਂ ਨੂੰ ਰੱਬ ਦਾ ਕੋਈ ਡਰ ਭੈ ਨਹੀਂ ਹੈ ?

ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ.

ਕਹਿੰਦੇ ਹਨ ਕਿ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਵੈਸੇ ਬਿਲਕੁਲ ਸਹੀ ਹੈ.ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੋਂਕ ਹੈ,ਜੇਕਰ ਮੈਨੂੰ ਕੋਈ ਕਿਤਾਬ ਪਸੰਦ ਆ ਜਾਵੇ ਤਾਂ ਫਿਰ ਉਸਦੀ ਕੀਮਤ ਕਿਉਂ ਦੇਖਾਂ ...?

Saturday, June 20, 2020

ਮਾਂ ਵੱਲੋਂ ਵਰਤੇ ਗਏ ਮੁਹਾਵਰੇ ਅਤੇ ਅਖੌਤਾਂ

ਸੁੱਤੀ ਉੱਠਾਂ ਤਾਂ , ਜਦੋਂ ਢੁਈ ਖੁੰਢਣ ਕਾਂ ।
ਵਾਦੜੀਆਂ ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ।
ਜੀਉ ਜਿਉਂ ਕੰਬਲੀ ਭਿੱਜੇ ਤਿਉਂ ਤਿਉਂ ਭਾਰੀ ਹੋਏ।
ਇੱਕ ਨਹੀਂ ਅੰਮਾ ਜਾਇਆ ਸਾਰਾ ਦੇਸ਼ ਪਰਾਇਆ।
ਘੜ੍ਹੀ ਦਾ ਖੂੰਜਿਆ ਸੋ ਕੋਹ ਤੇ ਜਾਂਦਾ ਹੈ।

ਪਹਿਲਾਂ ਕਦੇ ਨਹੀਂ ਸੀ ਸੁਣਿਆ

ਫ਼ਿਕਰ ਕਰੋ ਨਾ ਕਰੋ, ਜ਼ਿਕਰ ਜ਼ਰੂਰ ਕਰੋ। 
Good work means more work.
बना रह पगला , काम करेगा अगला। 

Monday, June 1, 2020

Dharmi Pind (Full Video) | Punjabi Short Movie | Terriflicks Productions...

Friday, May 15, 2020

देव शरण शास्त्री की नई कविता

इस कविता में हर भारतीय को आई मुसीबतों से लड़ने की प्रेरणा दी गई है और नई आशाओं को जगाने का प्रयास किया गया है।

------------------------

क्यूँ  डरा हुआ सहमा सा लाचार है तू ,

इस धरती पर ईश्वर का भेजा अवतार है तू।

गीता उपदेश और गुरुवाणी के रहते ,

क्यूँ मुसीबतों से लड़ने को नहीं तैयार है तू ?

देश की परेशानीयां क्या भागने से घटेंगी ,

क्या फिर कायर कहलाने का हकदार है तू ?

अन्धेरा कब सूरज का रास्ता रोक सका ,

बस दूर इस उजाले से कदम चार है तू।

वो भयानक दौर न रहा,तो यह भी गुज़र जायेगा ,

विज्ञान ,शक्ति , भक्ति से बना उपहार है तू।

 

- देव शरण -