![]() |
My old friends |
ਦੇਖਣ ਨੂੰ ਭਾਵੇਂ ਸਿਰਦਰਦ ਇੱਕ ਛੋਟੀ ਜੇਹੀ ਗੱਲ ਹੀ ਕਿਉਂ ਨਾ ਲੱਗਦੀ ਹੋਵੇ ਪਰ ਰੋਗ ਤਾਂ ਰੋਗ ਹੀ ਹੁੰਦਾ ਹੈ.ਕੋਈ ਵੀ ਆਦਮੀ ਰੋਗੀ ਬਣਕੇ ਖੁਸ਼ ਨਹੀਂ ਹੁੰਦਾ.ਅਸੀਂ ਸੋਚਦੇ ਹਾਂ ਕਿ ਸਾਰੇ ਡਾਕਟਰ ਸੋਚਦੇ ਹੋਣਗੇ ਕਿ ਵਧ ਤੋਂ ਵਧ ਲੋਗ ਬੀਮਾਰ ਪੈਣ ਤਾਂ ਜੋ ਉਹਨਾਂ ਦਾ ਕਾਰੋਬਾਰ ਚਲਦਾ ਰਹੇ.ਮੈ ਇੱਕ ਵਾਰੀ ਇਹੀ ਗੱਲ ਬਾਰੇ ਡਾ.ਸੁਸ਼ੀਲ ਅੱਗਰਵਾਲ ਜਿਸ ਕੋਲ ਮੈਂ ਕੁਝ ਦੇਰ ਕੰਮ ਕੀਤਾ ਸੀ ਪੁਛਿਆ ਤਾਂ ਉਸਨੇ ਕਿਹਾ ਕਿ ਡਾਕਟਰ ਹਮੇਸ਼ਾਂ ਇਹੀ ਪ੍ਰਾਥਨਾ ਕਰਦੇ ਹਨ ਕਿ ਜੋ ਵੀ ਮਰੀਜ਼ ਉਹਨਾਂ ਕੋਲ ਆਵੇ ਉਹ ਜਲਦੀ ਠੀਕ ਹੋ ਜਾਵੇ .ਕਈ ਵਾਰੀ ਗੱਲਾਂ ਗੱਲਾਂ ਵਿੱਚ ਚੁਟਕੀਆਂ ਹੋ ਜਾਂਦੀਆਂ ਹਨ .ਇਸੇ ਤਰਾਂ ਜਦੋਂ ਮੇਰੇ ਪੁਰਾਣੇ ਮਿੱਤਰ ਇੱਕ ਵਾਰੀ ਦੇਰ ਬਾਅਦ ਮਿਲੇ ਤਾਂ ਸਾਡੇ ਘਰ ਬੈਠੇ ਹੋਏ ਇੱਕ ਨੇ ਕਿਹਾ ਇੰਝ ਲਗਦਾ ਹੈ ਜਿਵੇਂ ਕਾਫੀ ਦੇਰ ਬਾਅਦ ਅਸੀਂ ਨਾਨਕੇ ਘਰ ਆਏ ਹੋਏ ਹਾਂ.
-- ਓਮੇਸ਼ਵਰ ਨਾਰਾਇਣ --
ਵਪਾਰੀ ਦੀ ਸੋਚ ਤਾਂ ਵਪਾਰ ਵਧਾਨ ਦੀ ਹੀ ਹੋਵੇਗੀ। ਪਰ ਇਨਸਾਨ ਦੀ ਜਾਂ ਡਾਕਟਰ ਦੀ ਸੋਚ ਤਾਂ ਠੀਕ ਕਰਨ ਅਤੇ ਸਭ ਦਾ ਭਲਾ ਕਰਨ ਵਾਲੀ ਹੀ ਹੋ ਸਕਦੀ ਹੈ।
ReplyDelete