Tuesday, February 17, 2015

ਪਹਿਲਾ ਸਫ਼ਾ

ਮੇਰਾ ਪਹਿਲਾ ਪੰਨਾਂ 

ਇਹ ਮੇਰੇ  ਜੀਵਨ ਦਾ ਪਹਿਲਾ ਪੰਨਾ ਹੈ ਜੋ ਨਵੀਂ ਤਕਨਾਲੋਜੀ ਨਾਲ ਲਿਖਿਆ ਜਾ ਰਿਹਾ ਹੈ .ਪੁਰਾਣੇ ਬਜੁਰਗ ਲੋਕ ਕਦੇ ਕਦੇ ਇਸ ਗੱਲ ਦਾ ਅਫਸੋਸ ਤਾਂ ਜਰੂਰ ਹੀ ਕਰਦੇ ਹੋਣਗੇ ਕਿ ਉਹ ਅੱਜ ਦੇ ਜਮਾਨੇ ਵਿੱਚ ਪੈਦਾ  ਕਿਉਂ ਨਹੀਂ ਹੋਏ . ਕਿਉਂਕਿ ਅੱਜਕਲ ਦੇ ਸਮੇਂ ਵਿੱਚ ਲੋਕਤੰਤਰ ਵਿੱਚ ਨਵੀਂ ਪੀੜੀ ਹਰ ਤਰਾਂ ਦੀ ਆਜ਼ਾਦੀ ਦਾ ਆਨੰਦ ਮਾਣਦੀ ਹੈ ਅਤੇ ਹਰ ਤਰਾਂ ਨਾਲ ਸੁਤੰਤਰ ਸੋਚ ਵਾਲੀ ਹੈ.
          ਜੀਵਨ ਦੇ ਹਰ ਪਹਿਲੂ ਵਿੱਚ ਇੱਕ ਨਵੀਂ ਸੋਚ ਆ ਰਹੀ ਹੈ .ਜਿਥੇ ਵਿਗਿਆਨ ਨੇ ਹੈਰਾਨ ਕਰਨ ਵਾਲੀ ਉਨਤੀ ਕੀਤੀ ਹੈ ਉਥੇ ਇਕ ਗਹਿਰੀ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਵਿਗਿਆਨ ਦੀ ਤਰੱਕੀ ਦੇ ਨਾਲ ਨਾਲ ਮਾਨਵਤਾ ਵੀ ਕਿਦਰੇ ਗਵਾਚਦੀ ਜਾ ਰਹੀ ਹੈ .

0 comments:

Post a Comment